Preet Sahota   (PRIT)
663 Followers · 120 Following

read more
Joined 16 November 2017


read more
Joined 16 November 2017
17 HOURS AGO

हम क्यूं मिल कर भी मिले नहीं
और बिछड़ कर भी बिछड़े नहीं,
साथ भी साथ जैसा नहीं रहा
दूर रह कर भी जुड़े जुड़े से हैं बिखरे नही।।

-


17 HOURS AGO

ਦਿੱਤੀਆਂ ਦੋ ਘੜੀਆਂ ਮਾਸ਼ੂਕ ਦੀਆਂ
ਦੋ ਘੜੀਆਂ ਮਾਸ਼ੂਕ ਦੀਆਂ,
ਟਾਈਮ ਦੇਣੋਂ ਹਟ ਗਈਆਂ ਨੇ
ਸੀ ਜੋ ਹੱਥੋਂ ਫੜੀਆਂ ਮਾਸ਼ੂਕ ਦੀਆਂ।।
ਇਕ ਪਰਨਾ ਸੱਜਣਾ ਦਾ
ਜੀ ਇਕ ਪਰਨਾ ਸੱਜਣਾ ਦਾ,
ਵਿਛੜੇ ਨਾ ਯਾਰ ਭੁੱਲ ਕੇ
ਕਿਸੇ ਦਾ ਕਦੀ ਵਿਛੜੇ ਨਾ ਯਾਰ ਭੁੱਲ ਕੇ
ਓਹ ਹੁੰਦਾ ਮਰਨਾ ਸੱਜਣਾਂ ਦਾ,
ਓਹ ਹੁੰਦਾ ਮਰਨਾ ਸੱਜਣਾਂ ਦਾ।।

-


2 MAY AT 19:32

मौत के बिना जन्नत नसीब नहीं होगी
तू नहीं मिलेगी मुझे जब तक करीब नहीं होगी,
बड़े लोगो के साथ है उनकी जन्नतें
उनकी जोड़ी तेरी मेरी तरह रकीब नहीं होगी।।

-


1 MAY AT 0:42

मुझे ना, मोहब्बत होने ना देना
हो जाए तो मोहब्बत खोने ना देना
खो जाए तो मोहब्बत में रोने ना देना
रो जाए तो मोहब्बत को डोबोने ना देना।।

-


28 APR AT 5:34

ਸਮਝ ਨਹੀਂ ਆ ਰਹੀ ਕਿਉਂ ਅੱਖੋਂ ਐਵੇਂ ਹੰਝੂ ਚੋ ਰਿਹਾ ਹੈ
ਖਾਮ ਖਾਂ ਹੀ ਐਵੇਂ ਕਿਉਂ ਮੇਰਾ ਦਿਲ ਰੋ ਰਿਹਾ ਹੈ,
ਕੀ ਕੁੱਝ ਚੰਗਾ ਹੋਣ ਵਾਲਾ ਹੈ
ਪਰ ਕਈ ਸਾਲਾਂ ਤੋਂ ਬੜਾ ਕੁਝ ਬੁਰਾ ਹੋ ਰਿਹਾ ਹੈ।।
ਰੋਜ਼ ਨਹੀਂ ਆਉਂਦਾ ਅੱਖ ਭਰ ਜਾਂਦੀ ਟਿੱਡ ਕੰਭ ਜਾਂਦਾ
ਦਰਦ ਨਹੀਂ ਹੈ ਫਿਰ ਵੀ ਇੰਝ ਲੱਗਦਾ
ਜਿਵੇਂ ਸੀਨੇ ਵਿੱਚ ਕੋਈ ਛੁਰਾ ਖੁਬੋ ਰਿਹਾ,
ਬੜਾ ਕੁਛ ਹੈ ਵਧੀਆ ਚਲਦਾ
ਫਿਰ ਵੀ ਕਿਉਂ ਯਕੀਨ ਨਹੀਂ ਹੋ ਰਿਹਾ।।

-


25 APR AT 18:36

ਜਦ ਲਿਖਣ ਕਦੀ ਮੈਂ ਬੈਠ ਜਾਵਾਂ
ਮੈਂ ਲਿਖ ਲਿਖ ਨਿਚੋੜ ਦਵਾਂ ਮੇਰੇ ਦਿਲ,
ਜਿੱਦਾਂ ਦਾ ਤੂੰ ਮੈਨੂੰ ਕਰ ਗਈ
ਕਾਸ਼ ਮੈਂ ਵੀ ਉਂਝ ਹੀ ਤੋੜ ਦਵਾਂ ਤੇਰੇ ਦਿਲ ਨੂੰ,
ਕੋਈ ਵੈਦ ਨੇ ਲੱਭੇ ਤੈਨੂੰ ਕੋਈ ਹਕੀਮ ਨੇ ਥਿਆਵੇ
ਕਾਸ਼ ਇਹੋ ਜਿਹਾ ਮੈਂ ਕੋੜ ਦਵਾਂ ਤੇਰੇ ਦਿਲ ਨੂੰ,
ਮਲਾਹ ਵੀ ਤੇਰੇ ਤੇ ਕੋਈ ਤਰਸ ਨਾ ਖਾਵੇ ਡੁੱਬਦੀ ਤੇ
ਜਿਸ ਦਿਨ ਪਾਣੀ ਵਿੱਚ ਮੈਂ ਰੋੜ ਦਵਾਂ ਤੇਰੇ ਦਿਲ ਨੂੰ।।

-


25 APR AT 18:32

ਪਿਆਰ ਮੇਰੇ ਨੂੰ ਨਜ਼ਰ ਲੱਗੀ
ਲੱਗੀ ਰਹਿਣ ਦੇ ਮੈਨੂੰ ਫ਼ਿਕਰ ਨਾ ਕਾਈ,
ਦੋ ਘੁੱਟ ਸੀ ਤੇਰੇ ਨੈਣੋਂ ਪੀਤੀ
ਚੜੀ ਰਹਿਣ ਦੇ ਇਸਨੂੰ ਮੇਰੇ ਉਤੋਂ ਕਦੀ ਨਾ ਲਾਈਂ,
ਸੁਣਿਆ ਸੀ ਲੋਕਾਂ ਦਾਰੂ ਚੋਂ ਯਾਰ ਪਿਆ ਦਿਸਦਾ
ਓਹੀ ਹਸ਼ਰ ਹੋਇਆ ਹੈ ਮੇਰੇ ਨਾਲ ਭਾਈ,
ਤੁੱਕਾਂ ਨਾਲ ਮੈਂ ਤੁੱਕਾਂ ਨਹੀਂ ਜੋੜਨ ਬੈਠਾ
ਜੋੜੀ ਜਾਓ ਤੁੱਕਾਂ ਜਿਨ੍ਹਾਂ ਨੂੰ ਕਦੀ ਕੋਈ ਹੀਰ ਨੇ ਥਿਆਈ।।

-


8 APR AT 9:18

मेरी तरह
वो भी मुझको तकता है तेरी तरह,
उसके पास भी बोलने को कुछ नही
बस गूरे जा रहा है और चुप नहीं,
उसकी खामोशियां में एक चीख है
मैं सुन सकता हूं चाहे आहें उसकी बारीक हैं,
शायद मुझे तड़फता देख कर खुश है वो
तेरी तरह शायद खुश है वो।।

-


8 APR AT 9:12

दोष तो अपना खुद का है,
खुदा को भी दोष क्यों देना
वो तो वार वार मुझ से जुड़ता है,
बड़े दिए मौके उसने
उन मौकों से तो खुद ही चूकता है,
अवसर मिले है कई सीना चौड़ा कर खड़ने के
अपनी नाकामियों से बंदा खुद झुकता है।।

-


4 APR AT 3:34

चुपके से कुछ कह गई है रात,
अंधेरा तो है मेरे आशियाने में
मगर खुद भी बहुत कुछ सह रही है रात।।
रात के साथ कुछ तारे भी बसे हैं आंखों में
चांद की रोशनी में बह रही है रात,
सब कुछ तो नही गलत आया रात के संग
सकून भरी नींद भी दे गई है रात।।


-


Fetching Preet Sahota Quotes