Nk   (Nk gehlot)
386 Followers · 297 Following

Follow on instagram @nk__gehlot
Joined 6 February 2021


Follow on instagram @nk__gehlot
Joined 6 February 2021
28 FEB AT 0:57

ਦੁਬਾਰਾ ਆਬਾਦ ਹੋਏ ਨੂੰ ਓ ਲੱਗਦਾ ਫਿਰ ਬਰਬਾਦ ਕਰਨਾ ਚਾਹੁੰਦੀ ਏ
ਬੇਵਫਾਈ ਕਰਕੇ ਗਈ ਜਿਹੜੀ ਹੁਣ ਮੇਰਾ ਨਾਲ ਵਫ਼ਾ ਕਰਨਾ ਚਾਹੁੰਦੀ ਏ।

-


15 DEC 2021 AT 12:02

ਹੁਣ ਆਪਣੇਆ ਤੋਂ ਦੂਰ ਰਹੇ ਕੇ ਆਪਣੇ ਦਿਲ ਦੇ ਫੱਟ ਸੀਣਾ ਚਾਹੁੰਦਾ ਹਾਂ ਮੈਂ ਕਿਉਂਕਿ ਫ਼ਿਰ ਆਪਣੇਆ ਤੋਂ ਆਪਣੇ ਫੱਟਾ ਤੇ ਨਮਕ ਨਹੀਂ ਲਵਾਉਣਾ ਚਾਹੁੰਦਾ ਮੈਂ

-


13 DEC 2021 AT 1:26

वरना अपनी दिलरुबा को पाना तो हमरा भी अभी ख़ाब ई है

-


10 DEC 2021 AT 13:54

ਜਿਹੜੇ ਅੱਜ ਤੇਰਾ ਨਾਂ ਸੁਣਨਾ ਵੀ ਪਸੰਦ ਨਹੀਂ ਕਰਦੇ ਦਿਲਾਂ ਫ਼ਿਕਰ ਨਾ ਕਰ ਕੱਲ ਉਹ ਤੇਰੇ ਨਾਂ ਨਾਲ ਆਪਣਾ ਨਾਂ ਜੋੜ ਕੇ ਦੱਸਿਆ ਕਰਨਗੇ।

-


22 NOV 2021 AT 22:26

कोई तो ज़ूरर होगा जो मेरी तरह ग़ुस्से मे कम बोलता होगा।
कोई तो ज़ूरर होगा जो बस मेरा ही होगा। 😌🥀

-


12 JUN 2021 AT 12:55

ਓ ਕਮਲਾ ਕਮਲਾ ਕਹਿੰਦੀ ਕਦੋ ਸੱਚੀ ਕਮਲਾ ਕਰ ਗਈ ਪਤਾ ਈ ਨਹੀਂ ਲੱਗਾ🥺😥

-


10 MAR 2021 AT 19:39

खाक में मिल गए है तुमसे महोब्बत करके बस अब तो एक ही खाव्हिश है कि राख भी आप ही बना दिजिए

-


10 MAR 2021 AT 19:25

ਤੂੰ ਤਾ ਛੱਡ ਕੇ ਚੱਲੀ ਗਈ ਏ ਪਰ ਅ ਤੇਰੀਆ ਯਾਦਾਂ ਕਿਉਂ ਨਹੀਂ ਛੱਡ ਕੇ ਜਾਂਦੀਆਂ

-


10 MAR 2021 AT 16:51

मोहब्बत तो हमारी भी कम नहीं थी साहिब लेकिन हमारे दिल में वो और उनके दिल में कोई ओर बसे थे।

-


10 MAR 2021 AT 16:21

ਤੇਰੀ ਤਸਵੀਰ ਦੇ ਸਹਾਰੇ ਜਿਥੇ ਏਨੇ ਸਾਲ ਕੱਢ ਲਏ ਓਥੇ ਕੁਝ ਕਾ ਹੋਰ ਸਈ !
ਕਿਓਂਕਿ ਤੂੰ ਬਦਲੀਆਂ ਆ ਸੱਜਣਾਂ ਤੇਰੀ ਤਸਵੀਰ ਨਹੀਂ।

-


Fetching Nk Quotes