ਲV🖤 ਗਿੱLL   (Lavi)
436 Followers · 4 Following

ੲਿਕੱਲੇ ਕੱਲ ਵੀ ਨਹੀਂ ਸੀ
ਤੇ ਸਾਥ ਅੱਜ ਵੀ ਨਹੀਂ ਲੋੜੀਂਦਾ ....
Joined 19 November 2019


ੲਿਕੱਲੇ ਕੱਲ ਵੀ ਨਹੀਂ ਸੀ
ਤੇ ਸਾਥ ਅੱਜ ਵੀ ਨਹੀਂ ਲੋੜੀਂਦਾ ....
Joined 19 November 2019
23 APR 2021 AT 11:35

So dear Anjali
I think apko black colour bahaut suit Kareya
Aur nick name dekhe ton jaisa apka nature hai "sweto" best rahega .jyada ton Mai apko Nahi janta par itna sure hai Bura to ap Mai kush Nahi , you are aa very sweet kind of girl.

Ha aur last ap likhti bahaut ascha ho
keep writing keep growing 👍 👍

Bs sister bahaut hai itna....😄😄

-


14 APR 2021 AT 7:11

ਬੜੀ ਬੇਰਹਿਮ ਹੁੰਦੀ ਸੀ ਬੇਰੁਖ਼ੀ ਓਹਦੀ
ਤੇ ਹਮਦਰਦੀ ਭਰਾ ਸੀ ਪਿਆਰ ਓਹਦਾ ।
.....nakamshayar

-


1 APR 2021 AT 19:09

आजकल छोड़ जाने का
बहुत अच्छा बहाना है
बस मजबूरी बताना है
और दूर चले जाना है ।

-


28 MAR 2021 AT 22:28

सुना भी कुछ नहीं और कहा भी कुछ नहीं
एक रिश्ता था जो शाय़द टूट गया
कमबख्त गया भी कुछ नहीं और रहा भी कुछ नहीं ।
.... नाकाम शायर ।

-


6 MAR 2021 AT 19:43

ਯਾਦ ਕਰੀਂ ਸਾਨੂੰ ਵੇ ਤੂੰ ਚਾਹੇਂ ਨਾ ਕਰੀਂ
ਟੁੱਟ ਜਾਣਾ ਦਿਲ ਪਰ ਭੁੱਲ ਨਾ ਤੂੰ ਜਾਈਂ
ਤੇਰੇ ਆਪਣੇ ਤਾਂ ਕਦੇ ਅਸੀਂ ਬਣ ਨਾ ਸਕੇ
ਪਰ ਕਹਿ ਕੇ ਬੇਗਾਨੇ ਮਜ਼ਾਕ ਨਾ ਉਡਾਈਂ ।

-


28 FEB 2021 AT 19:54

No reason
To stay
Is a good
Reason to go .

-


25 FEB 2021 AT 20:36

Hurt me with the truth
But never comfort me with a lie

-


21 FEB 2021 AT 6:17

ਮੁਕਾ ਦਿੱਤੀ ਉਮੀਦ ਅਸੀਂ ਤੇਰੇ ਮੁੜਕੇ ਆਉਣ ਦੀ
ਐਵੇਂ ਨਿੱਤ-ਨਿੱਤ ਆਸਾਂ ਦੇ ਵਿੱਚ ਸਾਉਣਾ ਅੌਖਾ ਸੀ
ਦਿਲਾਸੇ ਦੇ-ਦੇ ਦਿਲ ਨੂੰ ਪੈ ਰਿਹਾ ਹੈ ਜਿਉਣਾਂ
ਐਸੀ ਜਿੰਦਗੀ ਨਾਲੋਂ ਤਾਂ ਸਾਨੂੰ ਮਰਨਾ ਸੌਖਾ ਸੀ ।
..... ਨਾਕਾਮ ਸ਼ਾਇਰ ।

-


18 FEB 2021 AT 18:05

ਸਾਰੇ ਦੁੱਖ ਮੁੱਕ ਜਾਣ ਮੇਰੀ ਇਸ ਜ਼ਿੰਦ ਦੇ
ਜੇ ਤੂੰ ੲਿੱਕ ਵਾਰ ਪੁੱਛੇਂ ਮੈਥੋਂ ਮੇਰਾ ਹਾਲ ਵੇ
ਹੱਸ ਕਰਾਂਗੇ ਕਬੂਲ ਅਸੀਂ ਤੇਰੇ ਇਨਕਾਰ ਨੂੰ
ਰੋਕੀ ਨਾ ਪੁੱਛ ਲੈਣ ਦੇ ਪਿਆਰ ਦਾ ਸਵਾਲ ਵੇ।
...... ਨਾਕਾਮ ਸ਼ਾਇਰ ।

-


5 FEB 2021 AT 15:56

ਤੈਨੂੰ ਪਤਾ ਮੇਰਾ ਸਰਦਾ ਨਹੀਂ ....???
ਪਰ ਯਕੀਨ ਕਰੀਂ ਮੈਂ ਮਰਦਾਂ ਨਹੀਂ l
................।।।।।।

-


Fetching ਲV🖤 ਗਿੱLL Quotes