Harry Brar   (Harry Brar)
26 Followers · 15 Following

instgram/harrybrar1989
Joined 14 January 2019


instgram/harrybrar1989
Joined 14 January 2019
26 APR AT 8:40

ਕਿਸੇ ਵੀ ਰਿਸ਼ਤੇ ਲਈ ਵਾਧਾਇਆ ਹੋਇਆ ਹੱਥ
ਓਦੋਂ ਤੱਕ ਹੀ ਸਾਰਥਿਕ ਹੈ
ਜਦ ਤੱਕ ਉਹ ਜ਼ੰਜੀਰ ਨਹੀਂ ਬਣ ਜਾਂਦਾ

-


25 APR AT 8:20

मेरी इस तबियत का कोई तो इलाज होगा
शायरों का दरबार में कुछ तो लिहाज़ होगा

-


22 APR AT 9:32

जहाँ सभी गैर थे ना कोई यार निकला
मैं ऐसे ऐसे रास्तों से कई बार निकला

-


6 APR AT 7:47

ਜਿੰਨਾਂ ਦੀ ਮਿਹਨਤ ਜਿੰਨੀ ਜਿਆਦਾ ਗੂੰਗੀ ਹੰਦੀ ਏ
ਉਹਨਾਂ ਦੀ ਸਫਲਤਾ ਓਨੀ ਹੀ ਉੱਚੀ ਚੀਕ ਮਾਰਦੀ ਏ

-


11 MAR AT 11:03

ਚੋਣ ਸਹੀ ਕਰ ਫਿਰ ਮਿਲ ਜਾਊ
ਜੋ ਭਾਲ਼ਦਾ ਏ
ਤੂੰ ਗੇਦੇਂ ਵਿੱਚੋ ਗੁਲਾਬ ਵਾਲੀ
ਖ਼ੁਸ਼ਬੋ ਭਾਲ਼ਦਾ ਏ

-


15 FEB AT 9:07

ਇਹ ਟੂਣੇ ਟੋਟਕੇ ਤੇ ਜਾਦੂ ਮੰਤਰ
ਕਰਦੇ ਨੇ ਬੱਸ ਕੰਮ ਓਸਤੇ
ਜਿਹਦੇ ਅੱਖੀਂ ਤੇ ਮੱਤ ਉੱਤੇ
ਪਿਆ ਹੋਵੇ ਜਾਲਾ
ਜੋਗੀ ਚੂਸ ਦਿੰਦੇ ਨੇ ਜ਼ਹਿਰ
ਡੱਡੂ ਖਾਣਿਆ ਦਾ
ਉਹ ਭਲ਼ਾਂ ਬਚਦਾ ਕਿੱਥੇ
ਡੰਗਦਾ ਏ ਜਿਹਨੂੰ ਨਾਗ ਕਾਲਾ

-


3 FEB AT 8:55

फिर से चिराग़ जलते देख़कर मेरे शामियानें से
लोग क़रीब आने लगे हैं हाल पूछने के बहाने से

-


25 JAN AT 9:49

ਤਾ ਉਮਰ ਉਹ ਕਿਸੇ ਇੱਕ ਦੇ ਹੋ ਕੇ ਨਹੀਂ ਰਹਿੰਦੇ

ਮੌਕਾਪ੍ਰਸਤੀਆਂ ਜਿਹਨ 'ਚ ਵਸੀਆਂ ਹੌਣ ਜਿਨ੍ਹਾਂ ਦੇ

-


24 JAN AT 8:39

ਜੇਕਰ ਹਰ ਆਉਣ ਵਾਲ਼ਾ ਸਾਹ ਤੁਹਾਨੂੰ ਤਾਜ਼ਗੀ ਨਾਲ਼ ਨਹੀ ਭਰ ਰਿਹਾ

ਤਾਂ ਸਮਝ ਲਵੋ ਬੌਧਿਕ ਤੌਰ ਤੇ ਤੁਸੀਂ ਬਹੁਤ ਜਿਆਦਾ ਬਿਮਾਰ ਹੋਂ

-


26 NOV 2023 AT 20:25

ਨਾ ਕੋਈ ਆਪਣਾ ਹੈ ਤੇ ਨਾ ਕੋਈ ਬਿਗਾਨਾ ਹੈ
ਮਤਲਬੀ ਨੇ ਲੋਕ ਤੇ ਮਤਲਬ ਦਾ ਜਾਮਾਨਾ ਹੈ

-


Fetching Harry Brar Quotes