Arshdeep Girdhar   (@kalam_ki_guzaarish)
54 Followers · 102 Following

Help_Ever_Hurt_Never
Joined 7 February 2020


Help_Ever_Hurt_Never
Joined 7 February 2020
23 NOV 2022 AT 21:47

समय निकाल कर बैठिएगा साहिब

तुम्हारी महफ़िल में हमारे किस्से काफ़ी देर तक चलेंगे •••

@kalam_ki_guzaarish

-


21 NOV 2022 AT 23:47

ਰੱਖ ਕਲ਼ਮ ਸਰ੍ਹਾਣੇ ਖੋਹ ਗਿਆ ਏ

ਸ਼ਾਇਰ ਜਾਗਦਾ ਰਿਹਾ ਜੱਗ ਸੌ ਗਿਆ ਏ •••

@kalam_ki_guzaarish

-


31 OCT 2022 AT 20:13

ਸਾਡੇ ਤੋਂ ਲਿਖਵਾਇਆ ਨਾ ਕਰ ਸ਼ਾਜਿਸਾਂ ਸਿੱਦਤਾਂ ਨਾਲ਼ •••

@Kalam_ki_guzaarish

-


14 OCT 2022 AT 14:19

ਜੋ ਬਰਾਬਰ ਨੀ ਚੱਲ ਸਕੇ

ਉਹ ਖ਼ਿਲਾਫ਼ ਚੱਲ ਰਹੇ ਨੇ •••

@kalam_ki_guzaarish

-


30 JUN 2022 AT 23:21

ਮੁੱਕਿਆ ਪੱਤਣ ਪਾਣੀ ਦਾ ਖੂਹ ਵੀ ਪਿਆਸਾ ਤਰਸ ਰਿਹਾ

ਨਦੀਆਂ ਨੂੰ ਕੋਈ ਕਹੇ ਜਾ ਕੇ ਰਾਸਤੇ ਵਿੱਚ ਧਿਆਇਆ ਭਟਕ ਰਿਹਾ

ਕਿਤੇ ਬੱਦਲੀ ਹੀ ਚੜ ਆ ਜਾਵੇ ਜੇਠ ਹਾੜ੍ਹ ਦੀਆਂ ਬਾਹਾਂ ਚੋ

ਕੋਈ ਸੌਗੀ ਸੁਰਖ ਸੁਨੇਹਾ ਮਿਲੇ ਹਵਾਵਾਂ ਤੋਂ ਕੋਈ ਰੋਗੀ ਵਾਂਝਾ ਰਹਿ ਨਾ ਜਾਏ ਦੁਆਵਾਂ ਤੋਂ•••

@kalam_ki_guzaarish

-


30 JUN 2022 AT 23:08

ਮੁੱਕਿਆ ਪੱਤਣ ਪਾਣੀ ਦਾ ਖੂਹ ਵੀ ਪਿਆਸਾ ਤਰਸ ਰਿਹਾ

ਨਦੀਆਂ ਨੂੰ ਕੋਈ ਕਹੇ ਜਾ ਕੇ ਰਾਸਤੇ ਵਿੱਚ ਧਿਆਇਆ ਭਟਕ ਰਿਹਾ

ਕਿਤੇ ਬੱਦਲੀ ਹੀ ਚੜ ਆ ਜਾਵੇ ਜੇਠ ਹਾੜ੍ਹ ਦੀਆਂ ਬਾਹਾਂ ਚੋ

ਕੋਈ ਸੌਗੀ ਸੁਰਖ ਸੁਨੇਹਾ ਮਿਲੇ ਹਵਾਵਾਂ ਤੋਂ ਕੋਈ ਰੋਗੀ ਵਾਂਝਾ ਰਹਿ ਨਾ ਜਾਏ ਦੁਆਵਾਂ ਤੋਂ•••

@kalam_ki_guzaarish

-


28 MAY 2022 AT 20:39

एक दफा हो जाता था

वो कितनी दूर चल दिया

जो रोज मेरा हो जाता था •••


@kalam_ki_guzaarish

-


21 FEB 2022 AT 23:49

Law ਪੜਦੇ - ਪੜਦੇ ਕਿੱਧਰੇ ਸੱਜਣ ਸ਼ਾਇਰ ਨਾ ਬਣ ਜਾਣ

ਮੈਂ ਸਿਧਾਂਤ ਬਦਲਦੁਗਾ ਤਲਾਕ ਵਾਲ਼ੇ ਕੇਸਾਂ ਦੇ •••

@kalam_ki_guzaarish

-


16 FEB 2022 AT 23:06

ਕੀਮਤੀ ਏ ਯਾਰੀ ਮਿੱਠੀਏ

ਮਤਲਬੀ ਇੱਥੇ ਸਸਤੇ ਬਾਹਲ਼ੇ•••

@kalam_ki_guzaarish

-


1 NOV 2021 AT 22:44

ਕੀਨੇ ਪੜ੍ਹਨਾ ਸਿੱਖਿਆ ਏ

ਉਹ ਚਹਿਰਾ ਸਦੀਆਂ ਦਾ •••

@kalam_ki_guzaariah

-


Fetching Arshdeep Girdhar Quotes